ਦਿਲ ਦੀ ਬਿਮਾਰੀ, ਫ਼ਿਰ ਵੀ 1 ਸਾਲ ਤੋਂ ਸਿੰਘੂ ਬਾਰਡਰ ’ਤੇ ਕਿਉਂ ਡਟੀ ਇਹ ਬੇਬੇ

ਪ੍ਰਕਾਸ਼ਿਤ

ਸਿੰਘੂ ਬਾਰਡਰ ’ਤੇ ਇਹ ਬੇਬੇ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਤੋਂ ਡਟੇ ਹਨ।

ਅੰਮ੍ਰਿਤਸਰ ਦੀ ਰਹਿਣ ਵਾਲੀ ਇਸ ਬੇਬੇ ਨੂੰ ਦਿਲ ਦੀ ਬਿਮਾਰੀ ਹੈ। ਪਰ ਜਸਬੀਰ ਕੌਰ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਸਨ।

ਪਿਛਲੇ ਇੱਕ ਸਾਲ ’ਚ ਉਹ ਸਿਰਫ਼ ਆਪਣਾ ਇਲਾਜ ਕਰਵਾਉਣ ਲਈ ਹੀ ਇੱਕ ਵਾਰ ਘਰ ਪਰਤੇ ਸਨ।

(ਰਿਪੋਰਟ - ਨਿਲੇਸ਼ ਧੋਤਰੇ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)