ਕਲੱਬ ਜਾਣ ਵਾਲੇ ਲੋਕ ਡਾਂਸ ਊਰਜਾ ਨਾਲ ਵਾਤਾਵਰਨ ਦੇ ਕਿਵੇਂ ਕੰਮ ਆ ਸਕਦੇ ਹਨ

ਪ੍ਰਕਾਸ਼ਿਤ

ਗਲਾਸਗੋ ਦਾ ਇੱਕ ਕਲੱਬ ਤਕਨੀਕ ਦਾ ਟ੍ਰਾਇਲ ਕਰੇਗਾ ਜੋ ਸਰੀਰ ਦੀ ਗਰਮੀ ਨੂੰ ਟਰੈਕ ਕਰਦੀ ਹੈ ਅਤੇ ਕਲੱਬ ਨੂੰ ਠੰਡਾ ਜਾਂ ਗਰਮ ਰੱਖਣ ਲਈ ਇਸ ਨੂੰ ਨਵਿਆਉਣਯੋਗ ਊਰਜਾ 'ਚ ਬਦਲਦੀ ਹੈ।

SWG3 ਨੂੰ ਇਸ ਤਕਨੀਕ ਨੂੰ ਅਜਮਾਉਣ ਵਾਲਾ ਪਹਿਲਾ ਨਾਈਟ ਕਲੱਬ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)