ਬੇਲਾਰੂਸ-ਪੋਲੈਂਡ ਬਾਰਡਰ: ਇਸ ਠੰਡ ਦੇ ਮੌਸਮ ’ਚ ਪਰਵਾਸੀ ਕਿਉਂ ਸਰਹੱਦਾਂ ’ਤੇ ਡਟ ਗਏ ਹਨ

ਪ੍ਰਕਾਸ਼ਿਤ

ਬੇਲਾਰੂਸ ਅਤੇ ਪੋਲੈਂਡ ਦੀ ਸਰਹੱਦ 'ਤੇ ਪਰਵਾਸ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਕਿਉਂਕਿ ਮੱਧ ਪੂਰਬ ਅਤੇ ਅਫ਼ਰੀਕਾ ਤੋਂ ਹਜ਼ਾਰਾਂ ਲੋਕ ਪੋਲੈਂਡ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਠੰਡ ਦੇ ਮੌਸਮ ’ਚ ਇਹ ਪਰਵਾਸੀ ਬੇਲਾਰੂਸ ਅਤੇ ਪੋਲੈਂਡ ਦੀਆਂ ਸਰਹੱਦਾਂ ’ਤੇ ਹੀ ਡਟ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)