ਲੰਡਨ 'ਚ ਲਾਈਵ ਦੌਰਾਨ ਇਸ ਗਾਇਕਾ 'ਤੇ ਜਿਨਸੀ ਹਮਲਾ ਤੇ ਮਿਲੀ ਧਮਕੀ, ਸੁਣੋ ਪੂਰੀ ਹੱਡਬੀਤੀ

ਪ੍ਰਕਾਸ਼ਿਤ

ਮੀਆਂ ਕਰਕਲੈਂਡ ਯੂਕੇ ਦੀ ਇੱਕ 17 ਸਾਲਾਂ ਗਾਇਕਾ ਹੈ। ਉਨ੍ਹਾਂ ਮੁਤਾਬਕ ਸ਼ਹਿਰ ਵਿੱਚ ਗਾਉਣ ਵੇਲੇ ਉਨ੍ਹਾਂ ’ਤੇ ਜਿਨਸੀ ਹਮਲਾ ਹੋਇਆ

ਪੂਰਾ ਵਾਕਿਆ ਉਨ੍ਹਾਂ ਦੇ ਇੰਸਟਾਗ੍ਰਾਮ ਲਾਈਵ ਵਿੱਚ ਕੈਦ ਹੋ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਉਹ ਬਹੁਤ ਡਰੀ ਹੋਈ ਸੀ। ਮੀਆਂ ਦੇ ਵੀਡੀਓ ਨੂੰ ਟਿਕਟੌਕ ’ਤੇ ਲੱਖਾਂ ਲੋਕਾਂ ਨੇ ਵੇਖਿਆ। ਕਈਆਂ ਨੇ ਉਨ੍ਹਾਂ ਦੇ ਪੱਖ ’ਚ ਟਿੱਪਣੀਆਂ ਕੀਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)