You’re viewing a text-only version of this website that uses less data. View the main version of the website including all images and videos.
ਫਿਰੋਜ਼ਪੁਰ: ਕਿਸਾਨ ਆਗੂ ਨੇ ਦੱਸਿਆ ਕਿ ਉਹ ਗੱਡੀ ਦੇ ਬੋਨਟ ’ਤੇ ਕਿਉਂ ਚੜਿਆ ਸੀ
ਪ੍ਰਕਾਸ਼ਿਤ
ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਦੇ ਵਿਰੋਧ ਦੌਰਾਨ ਵਾਪਰੀ ਇੱਕ ਘਟਨਾ ਜਿਸ ਵਿੱਚ ਗੱਡੀ ਦੇ ਬੋਨਟ 'ਤੇ ਚੜ੍ਹੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੂੰ ਘੜੀਸਿਆ ਗਿਆ। ਕਿਸਾਨ ਆਗੂ ਮੁਤਾਬਕ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਅਜਿਹਾ ਕੀਤਾ ਗਿਆ।
ਇਸੇ ਖ਼ਿਲਾਫ਼ ਕਿਸਾਨ ਹੁਣ ਧਰਨਾ ਦੇ ਰਹੇ ਹਨ ਤੇ ਅਕਾਲੀ ਆਗੂਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਹਰਨੇਕ ਸਿੰਘ ਮਹਿਮਾ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਣਿਆ ਗਿਆ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਰਾਜਨ ਪਪਨੇਜਾ