ਲਾਹੌਰ ਦੇ ਪੰਜਾਬੀ ਗਾਇਕ ਨੇ ਕੱਢੇ ਕੰਨੜ੍ਹ ਗਾਣਿਆਂ ਦੇ ਵੱਟ

ਪ੍ਰਕਾਸ਼ਿਤ

ਅਜਮਲ ਨੇ ਮਰਹੂਮ ਕੰਨੜ ਅਦਾਕਾਰ ਪੁਨੀਤ ਰਾਜਕੁਮਾਰ 'ਤੇ ਫਿਲਮਾਏ ਗਏ ਕੰਨੜ ਗਾਣੇ ਗਾਏ ਹਨ। ਅਜਮਲ ਲਾਹੌਰ ਦੇ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦੇ ਹਨ।

ਅਜਮਲ ਦੇ ਦੋਸਤ ਉਨ੍ਹਾਂ ਨੂੰ 'ਦਿ ਸਾਈਂਟਿਸਟ' ਕਹਿੰਦੇ ਹਨ, ਅਜਮਲ ਮਸ਼ੀਨਿਸਟ ਹਨ। ਹਾਲਾਂਕਿ ਅਜਮਲ ਨੇ ਗਾਉਣ ਲਈ ਕੋਈ ਟ੍ਰੇਨਿੰਗ ਨਹੀਂ ਲਈ ਹੈ, ਉਸ ਨੇ ਸੋਨੂੰ ਨਿਗਮ ਦੇ ਗਾਣੇ ਸੁਣ ਕੇ ਹੀ ਗਾਣਾ ਸਿੱਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)