You’re viewing a text-only version of this website that uses less data. View the main version of the website including all images and videos.
ਫ਼ਲਾਂ ਦੀ ਰੇਹੜੀ ਵਾਲੇ ਇਸ ਸਖ਼ਸ਼ ਨੂੰ ਕਿਸ ਕਾਰਨ ਦਿੱਤਾ ਗਿਆ ਪ੍ਰਦਮਸ਼੍ਰੀ ਪੁਰਸਕਾਰ
ਪ੍ਰਕਾਸ਼ਿਤ
ਹਰੇਕਾਲਾ ਹਜਾੱਬਾ ਆਪ ਪੜ੍ਹੇ-ਲਿਖੇ ਨਹੀਂ ਹਨ ਪਰ ਉਨ੍ਹਾਂ ਨੇ ਸਿੱਖਿਆ ਦੀ ਅਹਿਮੀਅਤ ਨੂੰ ਸਮਝਦਿਆਂ ਸਾਲ 2000 ਵਿੱਚ ਬੈਂਗਲੁਰੂ ਨੇੜੇ ਆਪਣੇ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ ਸੀ। ਇਸਦੇ ਲਈ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਸੀ।
ਸੋਮਵਾਰ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਹੋਣ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਹਰੇਕਾਲਾ ਹਜਾਬਾ ਬਾਰੇ ਚਰਚਾ ਕਰਦੇ ਨਜ਼ਰ ਆਏ, ਜਿੱਥੇ ਲੋਕਾਂ ਨੇ ਉਨ੍ਹਾਂ ਦੀ ਉੱਚੀ ਸੋਚ, ਸਖਤ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਦੀ ਖੂਬ ਪ੍ਰਸ਼ੰਸਾ ਕੀਤੀ।