You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: 400 ਦਿਨਾਂ ਤੋਂ ਰੋਜ਼ਾਨਾਂ 10 ਕਿਲੋਮੀਟਰ ਸਾਇਕਲ ਚਲਾ ਕੇ ਮੋਰਚੇ 'ਤੇ ਆਉਂਦਾ 82 ਸਾਲਾ ਬਾਬਾ
ਪ੍ਰਕਾਸ਼ਿਤ
ਜਗਰਾਓਂ ਦੇ ਪਿੰਡ ਡੱਲਾ ਦੇ ਰਹਿਣ ਵਾਲੇ ਬੰਤਾ ਸਿੰਘ ਦੀ ਉਮਰ 82 ਸਾਲ ਹੈ।
ਉਹ ਰੋਜ਼ਾਨਾ 10 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ ਡੱਲਾ ਤੋਂ ਜਗਰਾਓਂ ਕਿਸਾਨ ਮੋਰਚੇ ’ਤੇ ਪਹੁੰਚਦੇ ਹਨ। ਉਹ ਦਾਅਵਾ ਕਰਦੇ ਹਨ ਕਿ ਅਜਿਹਾ ਕਰਦਿਆਂ ਉਨ੍ਹਾਂ ਨੂੰ 400 ਦਿਨ ਹੋ ਗਏ ਹਨ ਅਤੇ ਉਨ੍ਹਾਂ ਕਦੇ ਨਾਗਾ ਨਹੀਂ ਪਾਇਆ।
ਪਿੰਡ ਵਾਸੀਆਂ ਨੂੰ ਬੰਤਾ ਸਿੰਘ ਉੱਤੇ ਮਾਣ ਹੈ।
(ਰਿਪੋਰਟ – ਜਸਬੀਰ ਸ਼ੇਤਰਾ, ਐਡਿਟ – ਅਸਮਾ ਹਾਫ਼ਿਜ਼)