You’re viewing a text-only version of this website that uses less data. View the main version of the website including all images and videos.
ਨੈੱਟਫਲਿਕਸ ਤੇ ਬਾਲੀਵੁੱਡ 'ਚ ਕੰਮ ਕਰ ਚੁੱਕੇ ਸੁਵਿੰਦਰ ਵਿੱਕੀ ਦੇ ਤਜਰਬੇ
ਪ੍ਰਕਾਸ਼ਿਤ
ਓਟੀਟੀ ਪਲੈਟਫਾਰਮ ਨੈੱਟਫਲਿਕਸ ’ਤੇ ਹਾਲ ਹੀ ਵਿੱਚ ਇੱਕ ਫਿਲਮ ਆਈ ਸੀ 'ਮਾਈਲਸਟੋਨ' ਜਿਸ ਵਿੱਚ ਪੰਜਾਬੀ ਕਲਾਕਾਰ ਸੁਵਿੰਦਰ ਵਿੱਕੀ ਨੇ ਗਾਲਿਬ ਦਾ ਕਿਰਦਾਰ ਨਿਭਾਇਆ ਹੈ।
ਸੁਵਿੰਦਰ ਵਿੱਕੀ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਥੀਏਟਰ, ਸਿਨੇਮਾ ਅਤੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਸੁਵਿੰਦਰ ਵਿੱਕੀ ਦੀ ਬੀਬੀਸੀ ਸਹਿਯੋਗੀ ਤਾਹਿਰਾ ਭਸੀਨ ਨਾਲ ਖਾਸ ਗੱਲਬਾਤ।
ਐਡਿਟ- ਰਾਜਨ ਪਪਨੇਜਾ