ਰੋਜ਼ਾਨਾਂ ਦੂਰੋਂ ਪਾਣੀ ਢੋਹਣ ਵਾਲੀਆਂ ਬੀਬੀਆਂ ਨੂੰ ਆਇਆ ਸੁੱਖ ਦਾ ਸਾਹ

ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਇਸ ਖੇਤਰ ਵਿੱਚ ਲੋਕਾਂ ਨੂੰ ਪਾਣੀ ਲਈ ਕਈ ਮੀਲ ਪੈਦਲ ਤੁਰਨਾ ਪੈਂਦਾ ਸੀ ਅਤੇ ਕੰਮ ਲਈ ਦੂਰ-ਦੁਰਾਡੇ ਜਾਣਾ ਪੈਂਦਾ ਸੀ।

ਪਰ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ, ਇਨ੍ਹਾਂ ਦੇ ਘਰਾਂ ਵਿੱਚ ਹੁਣ ਸਾਫ ਪਾਣੀ ਅਤੇ ਬਿਜਲੀ ਪਹੁੰਚ ਗਏ ਹਨ।

ਸੌਰ ਊਰਜਾ ਨੇ ਮਹਾਰਾਸ਼ਟਰ ਦੇ ਕਈ ਕਬਾਇਲੀ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਇੱਕ ਚੰਗਾ ਬਦਲਾਅ ਲਿਆਂਦਾ ਹੈ।

ਰਿਪੋਰਟ - ਜਾਨ੍ਹਵੀ ਮੂਲੇ, ਸੂਟ/ਐਡਿਟ -ਸ਼ਰਦ ਬੜ੍ਹੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)