ਵਾਤਾਵਰਨ ਤਬਦੀਲੀ: ਪੰਜਾਬ ’ਚ ਧਰਤੀ ਹੇਠਲਾ ਪਾਣੀ ਹੇਠਾਂ ਕਿਉਂ ਜਾ ਰਿਹਾ ਹੈ?

ਪ੍ਰਕਾਸ਼ਿਤ

ਵਾਤਾਵਰਨ ਤਬਦੀਲੀ ਆਲਮੀ ਪੱਧਰ ਉੱਤੇ ਇੱਕ ਚਿੰਤਾ ਦਾ ਵਿਸ਼ਾ ਹੈ। ਇਸੇ ਵਾਤਾਵਰਨ ਤਬਦੀਲੀ ਕਾਰਨ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਕਾਫ਼ੀ ਹੇਠਾਂ ਗਿਆ ਹੈ।

ਬੀਬੀਸੀ ਦੀ ਟੀਮ ਨੇ ਸੂਬੇ ਦਾ ਦੌਰਾਨ ਕੀਤਾ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਕਿਉਂ ਹੋ ਰਿਹਾ ਹੈ ਅਤੇ ਇਸ ਦਾ ਅਸਰ ਕੀ ਹੋਵੇਗਾ।

(ਰਿਪੋਰਟ – ਅਰਵਿੰਦ ਛਾਬੜਾ, ਸ਼ੂਟ/ਐਡਿਟ – ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)