ਟੀ 20 ਵਰਲਡ ਕੱਪ : ਵਿਰੋਧੀ ਟੀਮ ਦੇ ਕਿਹੜੇ ਖਿਡਾਰੀਆਂ ਦੇ ਫੈਨ ਹਨ ਭਾਰਤ-ਪਾਕ ਕ੍ਰਿਕਟ ਪ੍ਰੇਮੀ

ਪ੍ਰਕਾਸ਼ਿਤ

ਸਰਹੱਦ ਪਾਰ ਭਾਰਤ-ਪਾਕਿਸਤਾਨ ਦੇ ਨੌਜਵਾਨ ਆਪਣੇ ਪਸੰਦੀਦਾਂ ਕ੍ਰਿਕਟ ਖਿਡਾਰੀਆਂ ਬਾਰੇ ਕੀ ਕਹਿੰਦੇ ਹਨ ਅਤੇ ਇਸ ਦੇ ਨਾਲ ਉਨ੍ਹਾਂ ਵਿੱਚ ਭਾਰਤ-ਪਾਕਿਸਤਾਨ ਦੇ ਮੈਚ ਨੂੰ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ।

ਲਾਹੌਰ ਤੋਂ ਬੀਬੀਸੀ ਪੱਤਰਕਾਰ ਉਮਰ ਦਰਾਜ ਨੰਗਿਆਨਾ ਅਤੇ ਭਾਰਤ ਤੋਂ ਬੀਬੀਸੀ ਪੱਤਰਕਾਰ ਸੂਰਿਆਂਸ਼ੀ ਪਾਂਡੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)