You’re viewing a text-only version of this website that uses less data. View the main version of the website including all images and videos.
ਹਾਈਪਰਏਮਿਸਿਸ ਗਰੈਵੀਡਰਮ: ਗਰਭ ਕਾਲ ਦੌਰਾਨ ਕਾਫ਼ੀ ਦੇਰ ਚੱਕਰ ਆਉਣ ਤੇ ਉਲਟੀਆਂ ਲੱਗਣ ਤਾਂ ਇਹ ਬਿਮਾਰੀ ਹੋ ਸਕਦੀ ਹੈ
ਪ੍ਰਕਾਸ਼ਿਤ
ਲੌਰਾ ਐਂਡਰਸਨ ਦੋ ਸਾਲ ਪਹਿਲਾਂ ਗਰਭਕਾਲ ਦੌਰਾਨ ਹਾਈਪਰਏਮਿਸਿਸ ਗਰੈਵੀਡਰਮ (HG) ਕਾਰਨ ਗੰਭੀਰ ਬਿਮਾਰ ਹੋ ਗਏ।
ਇਸ ਬੀਮਾਰੀ ਵਿੱਚ ਲੰਬੇ ਸਮੇਂ ਤੱਕ ਸਿਰ ਘੁੰਮਣਾ ਅਤੇ ਉਲਟੀਆਂ ਆਉਣ ਦੀ ਸ਼ਿਕਾਇਤ ਹੁੰਦੀ ਹੈ।
ਲੌਰਾ ਦੇ ਇਸ ਤਜਰਬੇ ਦਾ ਨਤੀਜਾ ਇਹ ਹੋਇਆ ਕਿ ਉਹ ਦੂਜਾ ਬੱਚਾ ਨਹੀਂ ਕਰਨਾ ਚਾਹੁੰਦੀ।
ਯੂਕੇ ਵਿੱਚ ਹੋਏ ਅਧਿਐਨ ਤੋਂ ਸਾਹਮਣੇ ਆਇਆ ਕਿ ਇਸ ਬਿਮਾਰੀ ਕਾਰਨ ਖੁਦਕੁਸ਼ੀ ਕਰਨ ਦੇ ਵੀ ਖਿਆਲ ਆਉਂਦੇ ਹਨ।
ਇਸ ਪਰੇਸ਼ਾਨੀ ਤੋਂ ਡਚੇਸ ਆਫ ਕੈਂਬ੍ਰਿਜ ਕੇਟ ਮਿਡਲਟਨ ਵੀ ਗੁਜ਼ਰੇ ਸਨ।
ਇਹ ਵੀ ਪੜ੍ਹੋ: