ਔਰਤਾਂ ਦਾ ਇਹ ਗਰੁੱਪ ਤਾੜ ਦੇ ਪੱਤਿਆਂ ਨਾਲ ਬਣੀਆਂ ਚੀਜ਼ਾਂ ਵਿਦੇਸ਼ਾਂ ਤੱਕ ਭੇਜ ਰਿਹਾ ਹੈ

ਪ੍ਰਕਾਸ਼ਿਤ

ਤਾਮਿਲ ਨਾਡੂ ਦੇ ਰਾਮਨਾਥਪੁਰਮ ਦੀਆਂ ਇਨ੍ਹਾਂ ਮਿਹਨਤੀ ਔਰਤਾਂ ਦੇ ਸਦਕਾ ਹੀ ਤਾੜ ਦੇ ਪੱਤਿਆਂ ਤੋਂ ਬਣੀਆਂ ਇਹ ਖੂਬਸੂਰਤ ਕਲਾਕ੍ਰਿਤਾਂ ਵਿਦੇਸ਼ਾਂ ਵਿੱਚ ਵੀ ਐਕਸਪੋਰਟ ਕੀਤੀਆਂ ਜਾ ਰਹੀਆਂ ਹਨ।

ਉਹ ਹਰ ਹਫਤੇ ਲੰਡਨ ਸਮੇਤ ਹੋਰ ਦੇਸ਼ਾਂ ਵਿੱਚ ਵੀ ਵਿਆਹ ਆਦਿ ਲਈ ਤਾੜ ਦੇ ਪੱਤਿਆਂ ਨਾਲ ਬਣੀਆਂ ਇਹ ਮਾਲਾਵਾਂ ਅਤੇ ਬਕਸੇ ਐਕਸਪੋਰਟ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)