ਉੱਤਰਾਖੰਡ: ਤੇਜ਼ ਬਾਰਿਸ਼ ਅਤੇ ਹੜ੍ਹ ਕਾਰਨ ਹੋਈ ਬਰਬਾਦੀ ਦੀਆਂ ਅੱਠ ਤਸਵੀਰਾਂ

ਪ੍ਰਕਾਸ਼ਿਤ

ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਕਾਰਨ ਇਹ ਹਾਲਾਤ ਚਿੰਤਾਜਨਕ ਬਣ ਗਏ ਹਨ। ਕਈ ਨਦੀਆਂ ਪੱਧਰ ਵਧਣ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਬਚਾਅ ਕਾਰਜ ਵਿੱਚ ਐੱਨਡੀਆਰਐੱਫ ਤੇ ਬੀਆਰਓ ਦੀਆਂ ਟੀਮਾਂ ਲੱਗੀਆਂ ਹੋਈਆਂ।

ਪੂਰੇ ਸੂਬੇ ਵਿੱਚ ਇਸ ਤਬਾਹੀ ਕਾਰਨ ਕਈ ਮੌਤਾਂ ਹੋਈਆਂ ਹਨ, ਗਿਣਤੀ ਵਧਣ ਦਾ ਖ਼ਦਸ਼ਾ ਵੀ ਹੈ। ਉੱਤਰਾਖੰਡ ਦੇ ਸੀਐੱਮ ਨੇ ਵੀ ਹਾਲਾਤ ਦਾ ਹਵਾਈ ਸਰਵੇ ਕੀਤਾ ਹੈ।

ਵੀਡੀਓ- ANI

ਐਡਿਟ- ਸਦਫ਼ ਖ਼ਾਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)