70 ਸਾਲ ਦੀ ਔਰਤ ਬਣੀ ਮਾਂ, ਡਾਕਟਰਾਂ ਨੇ ਇਹ ਤਰੀਕਾ ਅਪਣਾਇਆ

ਪ੍ਰਕਾਸ਼ਿਤ

ਗੁਜਰਾਤ ਦੇ ਕੱਛ ਵਿੱਚ ਇੱਕ 70 ਸਾਲਾ ਬਜ਼ੁਰਗ ਔਰਤ ਨੇ ਆਈਵੀਐੱਫ਼ ਦੀ ਮਦਦ ਨਾਲ ਬੱਚੇ ਨੂੰ ਦਿੱਤਾ ਜਨਮ ਹੈ।

ਜੋੜੇ ਦੇ ਘਰ ਵਿਆਹ ਦੇ 45 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਹੈ।

ਬਜ਼ੁਰਗ ਮਾਂ ਨੇ ਕਿਹਾ ਹੈ ਕਿ ਇਹ ਬੱਚਾ ਰੱਬ ਦਾ ਤੋਹਫ਼ਾ ਹੈ। ਪਿੰਡ ਵਾਲੇ ਬਜ਼ੁਰਗ ਜੋੜੇ ਦੀ ਖ਼ੁਸ਼ੀ ਤੋਂ ਖ਼ੁਸ਼ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)