You’re viewing a text-only version of this website that uses less data. View the main version of the website including all images and videos.
ਬੰਗਲਾਦੇਸ਼ ਵਿੱਚ ਦੁਰਗਾ ਪੰਡਾਲਾਂ ’ਤੇ ਹੋਏ ਹਮਲਿਆਂ ਦਾ ਪੂਰਾ ਮਾਮਲਾ
ਪ੍ਰਕਾਸ਼ਿਤ
ਵੀਰਵਾਰ ਨੂੰ ਬੰਗਲਾਦੇਸ਼ ਦੇ ਕੋਮਿੱਲਾ ਜ਼ਿਲ੍ਹੇ ਵਿੱਚ ਕੁਰਾਨ ਦੀ ਕਥਿਤ ਬੇਅਦਬੀ ਦੀ ਅਫਵਾਹ ਫੈਲਣ ਮਗਰੋਂ ਉੱਥੇ ਦੁਰਗਾ ਪੰਡਾਲਾਂ ਵਿੱਚ ਹਿੰਸਾ ਭੜਕ ਗਈ। ਇਸ ਮਗਰੋਂ 150 ਘੱਟ ਗਿਣਤੀ ਪਰਿਵਾਰਾਂ 'ਤੇ ਹਮਲੇ ਹੋਏ ਅਤੇ 4 ਦੀ ਮੌਤ ਹੋ ਗਈ।
ਭਾਰਤੀ ਵਿਦੇਸ਼ ਮੰਤਰਾਲੇ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਇਸ ਮਾਮਲੇ 'ਤੇ ਸਖ਼ਤ ਚੇਤਾਵਨੀ ਜਾਰੀ ਕੀਤੀ।