ਕੋਵਿਡ 19- 'ਮੈਂ ਕੋਮਾ ਵਿੱਚ ਸੀ ਜਦੋਂ ਮੇਰੇ ਦੋਵੇਂ ਜੌੜੇ ਬੱਚੇ ਜੰਮੇ'

ਪ੍ਰਕਾਸ਼ਿਤ

ਇੰਗਲੈਂਡ ਵਿੱਚ ਸੁਲਤਾਨਾ ਨਾਂ ਦੀ ਔਰਤ 46 ਦਿਨ ਆਈਸੀਯੂ ਵਿੱਚ ਰਹੀ। ਕੋਵਿਡ ਪੀੜਤ ਇਸ ਮਾਂ ਦੇ ਦੋਵੇਂ ਜੌੜੇ ਬੱਚਿਆਂ ਦਾ ਜਨਮ ਉਦੋਂ ਹੋਇਆ ਜਦੋਂ ਉਹ ਕੋਮਾ ਵਿੱਚ ਸੀ। ਮਹਾਂਮਾਰੀ ਨਾਲ ਸੰਘਰਸ਼ ਦੌਰਾਨ ਸੁਲਤਾਨਾ ਦੇ ਬਚਣ ਦੀ ਉਮੀਦ ਬੇਹੱਦ ਘੱਟ ਸੀ, ਪਰ ਅਖੀਰ ਵਿੱਚ ਕਿਸਮਤ ਨੇ ਉਸਦਾ ਸਾਥ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)