ਮੌਸਮੀ ਤਬਦੀਲੀ : ਵਾਤਾਵਰਨ ਲਈ ਜ਼ਹਿਰੀਲੀ ਗੈਸ ਕਾਰਬਨ ਡਾਇਆਕਸਾਈਡ ਤੋਂ ਵੀ ਬਣਦੇ ਹਨ ਹੀਰੇ

ਪ੍ਰਕਾਸ਼ਿਤ

ਇਹ 25 ਹਜ਼ਾਰ ਡਾਲਰ ਦਾ ਨਗ ਹਵਾ ਵਿੱਚੋਂ ਕੱਢੀ ਗਈ ਕਾਰਬਨ ਨਾਲ ਬਣਾਇਆ ਗਿਆ ਹੈ। ਵੇਖੋ ਇਹ ਕਿਵੇਂ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਵਿੱਚ ਮਦਦ ਕਰ ਸਕੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)