You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੇ ਬਜ਼ਾਰ ਵਿੱਚ ਅਮਰੀਕੀ ਫ਼ੌਜੀਆਂ ਦਾ ਕਿਹੜਾ-ਕਿਹੜਾ ਸਮਾਨ ਵਿਕਦਾ ਹੈ
ਪ੍ਰਕਾਸ਼ਿਤ
ਲਾਹੌਰ ਵਿੱਚ ਇੱਕ ਦੁਕਾਨ ’ਤੇ ਕਈ ਸਾਲ ਪੁਰਾਣਾ ਉਹ ਸਾਜੋ-ਸਮਾਨ ਵੀ ਹੈ ਜੋ ਅਫ਼ਗਾਨਿਸਤਾਨ ਉੱਪਰ ਅਮਰੀਕੀ ਹਮਲੇ ਦੇ ਸ਼ੁਰੂਆਤੀ ਸਾਲਾਂ ਵੇਲੇ ਦਾ ਹੈ
ਪਰ ਇਹ ਸਾਰਾ ਸਮਾਨ ਪਾਕਿਸਤਾਨ ਤੱਕ ਕਿਵੇਂ ਪਹੁੰਚਿਆ?
ਪਾਕਿਸਤਾਨ ਦੇ ਬੰਦਰਗਾਹਾਂ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਅਫ਼ਗਾਨਿਸਤਾਨ ’ਚ ਉਪਕਰਣ ਭੇਜਣ ਲਈ ਅਮਰੀਕਾ ਅਤੇ ਨਾਟੋ ਵੱਲੋਂ ਕੀਤੀ ਗਈ ਸੀ ਇਸ ਨਾਲ ਅਫ਼ਗਾਨਿਸਤਾਨ ਸਰਹੱਦ ਦੇ ਨਾਲ ਲਗਦੇ ਕਾਲੇ ਬਾਜ਼ਾਰਾਂ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲਿਆ।
ਖ਼ੈਰ ਪਾਕਿਸਤਾਨ ਵਿੱਚ ਇਸ ਸਮਾਨ ਦਾ ਕਾਰੋਬਾਰ ਬਹੁਤ ਪੰਸਦ ਕੀਤਾ ਜਾ ਰਿਹਾ ਹੈ।
ਪਾਕਿਸਤਾਨ ’ਚ ਅਮਰੀਕੀ ਦੂਤਾਵਾਸ ਨੇ ਅਜੇ ਤੱਕ ਇਸ ਤੇ ਸਾਨੂੰ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।
ਰਿਪੋਰਟ-ਅਲੀ ਕਾਜ਼ਮੀ
ਇਹ ਵੀ ਪੜ੍ਹੋ: