You’re viewing a text-only version of this website that uses less data. View the main version of the website including all images and videos.
ਭਾਰਤ ’ਚ ਜੰਮੇ ਪਾਕ ਨੂੰ ਪਰਮਾਣੂ ਬੰਬ ਦੇਣ ਵਾਲੇ ਡਾ. ਖ਼ਾਨ ਨਹੀਂ ਰਹੇ
ਪ੍ਰਕਾਸ਼ਿਤ
ਅਣਵੰਡੇ ਭਾਰਤ ਦੇ ਭੋਪਾਲ ਵਿੱਚ ਸਾਲ 1935 ਨੂੰ ਪੈਦਾ ਹੋਏ ਡਾ. ਅਬਦੁਲ ਕਦੀਰ ਖ਼ਾਨ ਫੌਤ ਹੋ ਗਏ ਹਨ।
ਇਨ੍ਹਾਂ ਨੂੰ ਏ ਕੇ ਖ਼ਾਨ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਇਹ ਕੋਈ ਆਮ ਵਿਗਿਆਨੀ ਨਹੀਂ ਸਨ।
ਡਾ. ਖ਼ਾਨ ਨੂੰ ਪਾਕਿਸਤਾਨ ਪਰਮਾਣੂ ਪ੍ਰੋਗਰਾਮ ਦਾ ਜਨਕ ਮੰਨਿਆ ਜਾਂਦਾ ਹੈ।
ਪੇਸ਼ੇ ਤੋਂ ਇੰਜੀਨੀਅਰ ਡਾ. ਖ਼ਾਨ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਪਰਮਾਣੂ ਬੰਬ ਬਣਾਉਣ ਦੀ ਤਕਨੀਕ, ਮਿਜ਼ਾਈਲ ਬਣਾਉਣ ਲਈ ਯੂਰੇਨੀਅਨ ਏਨਰਿਚਮੈਂਟ, ਮਿਜ਼ਾਈਲ ਵਿੱਚ ਲੱਗਣ ਵਾਲੇ ਉਪਕਰਣ ਅਤੇ ਪੂਰਜ਼ਿਆਂ ਦੇ ਵਪਾਰ ਵਿੱਚ ਕੰਮ ਕਰ ਚੁੱਕੇ ਹਨ।
ਆਓ ਜਾਣਦੇ ਹਾਂ ਵਿਗਿਆਨੀ ਡਾ. ਅਬਦੁਲ ਕਦੀਰ ਖ਼ਾਨ ਕੌਣ ਸਨ।
(ਰਿਪੋਰਟ - ਬੀਬੀਸੀ, ਆਵਾਜ਼ - ਸੁਨੀਲ ਕਟਾਰੀਆ, ਐਡਿਟ - ਸਦਫ਼ ਖ਼ਾਨ)