ਭਾਰਤ ਦੇ ਇਸ ਇਲਾਕੇ ਵਿੱਚ ਗਰਮੀ ਤੋਂ ਬਚਣ ਲਈ ਔਰਤਾਂ ਕੀ ਉਪਰਾਲੇ ਕਰ ਰਹੀਆਂ

ਪ੍ਰਕਾਸ਼ਿਤ

ਗਲੋਬਲ ਵਾਰਮਿੰਗ ਕਾਰਨ ਭਾਰਤ ਵਿੱਚ ਗਰਮੀ ਦੀਆਂ ਲਹਿਰਾਂ ਆਮ ਹੋ ਰਹੀਆਂ ਹਨ। ਤੁਸੀਂ ਇਸ ਤਪਦੀ ਗਰਮੀ ਤੋਂ ਬਚ ਨਹੀਂ ਸਕਦੇ ਖ਼ਾਸ ਕਰਕੇ ਜੇ ਤੁਸੀਂ ਝੁੱਗੀ ਵਿੱਚ ਰਹਿੰਦੇ ਹੋ।

ਸ਼ਕੀਲਾ ਬਾਨੋ ਨੂੰ ਆਪਣੇ ਪੋਤੇ ਮੁਹੰਮਦ ਨੂੰ ਗਰਮੀ ਦੇ ਕਾਰਨ ਇੱਕ ਕਮਰੇ ਦੇ ਘਰ ਵਿੱਚ ਸੁਆਉਣ ਲਈ ਸੰਘਰਸ਼ ਕਰਨਾ ਪੈਂਦਾ ਹੈ।

ਪਰ ਜਿਵੇਂ ਕਿ ਵਾਤਾਵਰਨ ਤਬਦੀਲੀ 'ਤੇ 'ਲਾਈਫ਼ ਐਟ 50ਸੀ' ਸੀਰੀਜ਼ ਦੌਰਾਨ ਪਤਾ ਲੱਗਿਆ ਕਿ ਇੱਥੇ ਇੱਕ ਹੱਲ ਹੈ ਜਿਸ ਕਾਰਨ ਧਰਤੀ ਨੂੰ ਨੁਕਸਾਨ ਨਹੀਂ ਹੁੰਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)