ਸਰਦਾਰ ਊਧਮ ਫਿਲਮ: ਵਿੱਕੀ ਕੌਸ਼ਲ ਨੂੰ ਊਧਮ ਸਿੰਘ ਦਾ ਰੋਲ ਦੇਣ ਪਿੱਛੇ ਕੀ ਸੋਚ ਸੀ

ਪ੍ਰਕਾਸ਼ਿਤ

ਸਰਦਾਰ ਊਧਮ ਸਿੰਘ ’ਤੇ ਜਲਦ ਹੀ ਇੱਕ ਫਿਲਮ ਆ ਰਹੀ ਹੈ।

ਸਰਦਾਰ ਊਧਮ ਨਾਂ ਦੀ ਇਸ ਫਿਲਮ ਵਿੱਚ ਵਿੱਕੀ ਕੌਸ਼ਲ ਮੁੱਖ ਕਿਰਦਾਰ ਨਿਭਾ ਰਹੇ ਹਨ। ਸਰਦਾਰ ਊਧਮ ਸਿੰਘ ਨੇ ਲੰਡਨ ਪਹੁੰਚ ਕੇ ਜਨਰਲ ਡਾਇਰ ਨੂੰ ਮਾਰ ਦਿੱਤਾ ਸੀ।

ਫਿਲਮ ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਹੈ। ਸ਼ੂਜੀਤ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ਲਈ ਪਹਿਲਾਂ ਇਰਫਾਨ ਖਾਨ ਨੂੰ ਚੁਣਿਆ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਵਿੱਕੀ ਕੌਸ਼ਲ ਨੂੰ ਕਾਸਟ ਕਰਨ ਦਾ ਫੈਸਲਾ ਕੀਤਾ।

ਸ਼ੁਜੀਤ ਸਰਕਾਰ ਨਾਲ ਬੀਬੀਸੀ ਪੱਤਰਕਾਰ ਵੰਦਨਾ ਦੀ ਇਹ ਵਿਸ਼ੇਸ਼ ਗੱਲਬਾਤ ਵੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)