‘ਸਰਦਾਰਾਂ ਕੋਲ ਇੰਨੀਆਂ ਕੋਠੀਆਂ, ਜ਼ਮੀਨਾਂ ਨੇ ਪਰ ਇਸ ਪਿੱਛੇ ਮੁਸ਼ੱਕਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ’

ਪ੍ਰਕਾਸ਼ਿਤ

ਰਤਨ ਸਿੰਘ ਦਾ ਜਨਮ ਪਾਕਿਸਤਾਨ ਦੇ ਸ਼ੇਖ਼ੂਪੁਰਾ ਵਿੱਚ ਹੋਇਆ ਅਤੇ ਪਾਕਿਸਤਾਨ ਬਣਨ ਤੋਂ ਬਾਅਦ ਪਰਿਵਾਰ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਜ਼ਮੀਨ ਅਲਾਟ ਹੋਈ।

ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਰਤਨ ਸਿੰਘ ਰਿਸ਼ਤੇਦਾਰਾਂ ਦੇ ਕਹਿਣ ਉੱਤੇ ਯੂਪੀ ਆ ਗਏ ਅਤੇ ਸ਼ੁਰੂ ਵਿੱਚ ਕੁਝ ਨੈਨੀਤਾਲ ਰਹੇ ਅਤੇ ਫਿਰ 1968 ਵਿੱਚ ਲਖੀਮਪੁਰ ਦੇ ਦੀਪ ਨਗਰ ਵਿੱਚ ਜ਼ਮੀਨ ਖ਼ਰੀਦ ਲਈ ਅਤੇ ਉਦੋਂ ਤੋਂ ਇੱਥੇ ਰਹਿ ਕੇ ਖੇਤੀ ਕਰ ਰਹੇ ਹਨ।

ਇਸ 86 ਸਾਲਾਂ ਬਾਬੇ ਦੀ ਜ਼ੁਬਾਨੀ ਸੁਣੋ ਉਨ੍ਹਾਂ ਇੱਥੇ ਵਸਣ ਦੀ ਕਹਾਣੀ

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ-ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)