You’re viewing a text-only version of this website that uses less data. View the main version of the website including all images and videos.
ਲਖੀਮਪੁਰੀ ਖੀਰੀ ਹਿੰਸਾ: ਸਿੱਧੂ ਦਾ ਐਲਾਨ, ਮੰਤਰੀ ਦਾ ਮੁੰਡਾ ਨਾ ਫੜਿਆ ਤਾਂ ਭੁੱਖ ਹੜਤਾਲ 'ਤੇ ਜਾਵਾਂਗਾ
ਪ੍ਰਕਾਸ਼ਿਤ
ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦਾ ਲਖੀਮਪੁਰ ਖੀਰੀ ਵੱਲ ਮਾਰਚ ਸ਼ੁਰੂ, ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦੁਆਉਣ ਦੀ ਮੰਗ।
ਮੰਤਰੀ ਦੇ ਪੁੱਤਰ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਸਿੱਧੂ ਨੇ ਭੁੱਖ ਹੜਤਾਲ ਉੱਤੇ ਜਾਣ ਦਾ ਕੀਤਾ ਐਲਾਨ।
Video- Navjot Sidhu fb, Mayank Mongia
Edit- Rajan Papneja