You’re viewing a text-only version of this website that uses less data. View the main version of the website including all images and videos.
ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ
ਪ੍ਰਕਾਸ਼ਿਤ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਇੱਕ ਰੇਵ ਪਾਰਟੀ ਤੋਂ ਹਿਰਾਸਤ ਵਿੱਚ ਲਿਆ ਹੈ। ਆਰਿਅਨ ਖ਼ਾਨ 'ਤੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਜਾਂ ਡਰੱਗਸ ਖਰੀਦਣ ਅਤੇ ਲੈਣ ਦਾ ਇਲਜ਼ਾਮ ਲਗਾਇਆ ਗਿਆ ਹੈ।
ਆਰਿਅਨ ਦੀ ਰਿਹਾਈ ਲਈ ਜ਼ਮਾਨਤ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ।
ਆਰਿਅਨ ਸਮੇਤ ਅੱਠ ਵਿਅਕਤੀਆਂ ਨੂੰ ਕਥਿਤ ਕੋਰਡੇਲੀਆ ਕਰੂਜ਼ ਰੇਵ ਪਾਰਟੀ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਰ ਅਸਲ ਵਿੱਚ ਰੇਵ ਪਾਰਟੀ ਹੁੰਦੀ ਕੀ ਹੈ? ਇਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਕਰਦੇ ਕੀ ਹਨ?
ਇਸ ਬਾਰੇ ਅਸੀਂ ਨਾਰਕੋਟਿਕਸ ਵਿਭਾਗ ਦੇ ਅਧਿਕਾਰੀਆਂ ਅਤੇ ਮੁਖਬਰਾਂ ਨਾਲ ਗੱਲ ਕੀਤੀ।
ਵੀਡੀਓ- ਤਨੀਸ਼ਾ ਚੌਹਾਨ
ਐਡਿਟ - ਦਿਤੀ ਬਾਜਪੇਈ
ਇਹ ਵੀ ਪੜ੍ਹੋ: