ਲਖੀਮਪੁਰ ਖੀਰੀ ਵਿੱਚ ਮਰੇ ਕਿਸਾਨਾਂ ਦੇ ਸਸਕਾਰ ਵੇਲੇ ਭਾਵੁਕ ਹੋਏ ਪਰਿਵਾਰ

ਪ੍ਰਕਾਸ਼ਿਤ

ਲੰਘੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ 8 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 4 ਕਿਸਾਨ ਸਨ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਸਮਝੌਤੇ ਹੋਣ ਤੋਂ ਬਾਅਦ ਮ੍ਰਿਤਕਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ।

ਮੌਕੇ ਤੋਂ ਵੇਖੋ ਬੀਬੀਸੀ ਦੀ ਰਿਪੋਰਟ।

ਵੀਡੀਓ- ਅਨੰਤ ਝਣਾਣੇ, ਐਡਿਟ- ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)