You’re viewing a text-only version of this website that uses less data. View the main version of the website including all images and videos.
ਕਿਸਾਨਾਂ ਦੇ ਹੱਕ 'ਚ ਧਰਨਾ ਦੇ ਰਹੇ ਸਿੱਧੂ ਲਏ ਹਿਰਾਸਤ ਵਿੱਚ
ਪ੍ਰਕਾਸ਼ਿਤ
ਲਖੀਮਪੁਰੀ ਖੀਰੀ 'ਚ ਹੋਈ ਹਿੰਸਾ ਖ਼ਿਲਾਫ਼ ਧਰਨਾ ਦੇ ਰਹੇ ਨਵਜੋਤ ਸਿੱਧੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਕਿਸਾਨਾਂ ਦੇ ਹੱਕ ਵਿੱਚ ਰਾਜ ਭਵਨ ਦੇ ਬਾਹਰ ਸਿੱਧੂ ਦੇ ਕਈ ਸਮਰਥਕ ਵੀ ਇਕੱਠੇ ਹੋਏ ਹਨ।
ਕਿਸਾਨਾਂ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਸਿੱਧੂ। ਲੰਘੇ ਦਿਨੀਂ ਯੂਪੀ ਦੇ ਲਖੀਮਪੁਰ ਖੀਰੀ 'ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ 8 ਲੋਕਾਂ ਦੀ ਮੌਤ ਹੋਈ ਸੀ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਕਾਫਲੇ ਨੂੰ ਕਿਸਾਨ ਕਾਲੀਆ ਝੰਡੀਆਂ ਵਿਖਾ ਰਹੇ ਸਨ
ਇਸ ਦੌਰਾਨ ਕਈਆਂ ਦੀ ਗੱਡੀਆਂ ਚੜ੍ਹਨ ਤੇ ਕਈਆਂ ਦੀ ਗੱਡੀਆਂ ਪਲਟਣ ਕਾਰਨ ਮੌਤ ਹੋਈ ਸੀ।
ਵੀਡੀਓ- ANI/ BBC , ਐਡਿਟ- ਸ਼ਾਹਨਵਾਜ਼ ਅਹਿਮਦ