You’re viewing a text-only version of this website that uses less data. View the main version of the website including all images and videos.
ਝੋਨੇ ਦੀ ਖਰੀਦ ਨਾ ਹੋਣ ਕਾਰਨ ਹਰਿਆਣਾ 'ਚ ਕਿਸਾਨਾਂ ਦਾ ਜ਼ਬਰਦਸਤ ਹੰਗਾਮਾ
ਪ੍ਰਕਾਸ਼ਿਤ
ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਗੁੱਸੇ ਵਿੱਚ ਹਨ ਅਤੇ ਥਾਂ-ਥਾਂ ਉੱਤੇ ਪ੍ਰਦਰਸ਼ਨ ਕਰ ਰਹੇ ਹਨ।
ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਵਿਧਾਇਕਾਂ ਦੇ ਘਰਾਂ ਨੂੰ ਘੇਰਣ ਦੀ ਚਿਤਾਵਨੀ ਦਿੱਤੀ ਗਈ ਸੀ।
ਪੁਲਿਸ ਨੇ ਕਈ ਥਾਂ ਬੈਰੀਕੇਡ ਲਗਾਏ ਪਰ ਮੁਜਾਹਰਾਕਾਰੀਆਂ ਨੇ ਇਹ ਬੈਰੀਕੇਡ ਤੋੜ ਦਿੱਤੇ
(ਰਿਪੋਰਟ- ਸਤ ਸਿੰਘ, ਕਮਲ ਸੈਣੀ, ਪ੍ਰਭੂ ਦਿਆਲ, ANI ਐਡਿਟ - ਸ਼ਾਹਨਵਾਜ਼ ਅਹਿਮਦ)