ਲਿੱਜਤ ਪਾਪੜ: ਉਧਾਰ ਦੇ 80 ਰੁਪਏ ਤੋਂ ਸ਼ੁਰੂ ਹੋਇਆ ਕਾਰੋਬਾਰ 1600 ਕਰੋੜ ਰੁਪਏ ਤੱਕ ਕਿਵੇਂ ਪਹੁੰਚਿਆ

ਪ੍ਰਕਾਸ਼ਿਤ

ਲਿੱਜਤ ਪਾਪੜ ਦਾ ਸੁਆਦ ਸ਼ਾਇਦ ਤੁਸੀਂ ਵੀ ਲਿਆ ਹੋਵੇਗਾ। ਇਸ ਪਾਪੜ ਦੀ ਕਹਾਣੀ 15 ਮਾਰਚ 1959 ਨੂੰ ਉਦੋਂ ਸ਼ੁਰੂ ਹੋਈ ਜਦੋਂ ਸੱਤ ਔਰਤਾਂ ਨੇ ਮੁੰਬਈ ਵਿੱਚ ਇੱਕ ਸੁਪਨਾ ਦੇਖਿਆ ਸੀ।

ਇਹ ਸੁਪਨਾ ਸੱਚ ਵੀ ਹੋਇਆ, ਜਿਸ ਨੂੰ ਜਸਵੰਤੀਬੇਨ ਜਮਨਾਦਾਸ ਪੋਪਟ ਵੀ ਜੀ ਰਹੇ ਹਨ। ਆਓ ਦੇਖੀਏ ਲਿੱਜਤ ਪਾਪੜ ਦੀ ਕਹਾਣੀ।

(ਵੀਡੀਓ - ਮਧੂ ਪਾਲ ਤੇ ਦੇਵਾਸ਼ੀਸ਼ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)