ਰਾਜੇਵਾਲ ਦਾ ਚੰਨੀ ਨੂੰ ਜਵਾਬ ਤੇ ਅਕਾਲੀਆਂ ਨੂੰ ਖਰੀਆਂ-ਖਰੀਆਂ

ਪ੍ਰਕਾਸ਼ਿਤ

ਬਲਬੀਰ ਸਿੰਘ ਰਾਜੇਵਾਲ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨ ਧਰਨੇ ’ਚ ਸ਼ਾਮਲ ਹੋਣ ਦਾ ਜਵਾਬ ਦਿੱਤਾ ਹੈ, ਇਸ ਤੋਂ ਇਲਾਵਾ ਉਨ੍ਹਾਂ ਨੇ ਅਕਾਲੀ ਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਵੀ ਸਿਰੇ ਤੋਂ ਨਕਾਰਿਆ ਹੈ। ਅਕਾਲੀ ਦਲ ਸਮੇਤ ਬਾਕੀ ਪਾਰਟੀਆਂ ਨੂੰ ਧਰਨੇ ਬਾਰੇ ਦਿੱਤੇ ਗਏ ਸੱਦੇ ’ਤੇ ਕੀ ਬੋਲੇ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)