ਆਮਦਨ ਕਰ ਵਿਭਾਗ ਦੇ ਛਾਪਿਆਂ 'ਤੇ ਸੋਨੂੰ ਸੂਦ ਦਾ ਜਵਾਬ

ਪ੍ਰਕਾਸ਼ਿਤ

ਸੋਨੂੰ ਸੂਦ ਦੇ ਘਰ ਪਿਛਲੇ ਦਿਨੀਂ ਪਏ ਆਮਦਨ ਟੈਕਸ ਦੇ ਛਾਪੇ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ।

ਇਨਕਮ ਟੈਕਸ ਛਾਪਿਆਂ ਉੱਤੇ ਪਹਿਲੀ ਵਾਰ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਸਭ ਲਈ ਬ੍ਰਾਂਡ ਅੰਬੈਸਡਰ ਹਾਂ।

ਉਨ੍ਹਾਂ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਤੁਹਾਨੂੰ ਹਮੇਸ਼ਾ ਆਪਣੇ ਹਿੱਸੇ ਦੀ ਕਹਾਣੀ ਕਹਿਣ ਦੀ ਲੋੜ ਨਹੀਂ ਹੁੰਦੀ, ਸਮਾਂ ਕਹਿ ਦਿੰਦਾ ਹੈ।

(ਵੀਡੀਓ - ANI, ਐਡਿਟ- ਦਿਤੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)