You’re viewing a text-only version of this website that uses less data. View the main version of the website including all images and videos.
ਉਹ ਘਰੇਲੂ ਔਰਤਾਂ ਜਿਨ੍ਹਾਂ ਇੰਸਟਾਗ੍ਰਾਮ 'ਤੇ ਜ਼ਿੰਦਗੀ ਨੂੰ ਨਵੀਂ ਪਰਿਭਾਸ਼ਾ ਦਿੱਤੀ
ਪ੍ਰਕਾਸ਼ਿਤ
ਵਸੰਤੀ ਨੂੰ ਅਗਰੇਜ਼ੀ ਨਹੀਂ ਆਉਂਦੀ ਪਰ ਉਹ ਜਸਟਿਨ ਬੀਬਰ ਦੇ ਗੀਤਾਂ ਨੂੰ ਗਾਉਣ ਦੀ ਕੋਸ਼ਿਸ਼ ਕਰਦੇ ਹਨ। ਪਰਦਨਿਆ ਇੱਕ ਵਿਧਵਾ ਹਨ ਅਤੇ ਉਨ੍ਹਾਂ ਨੂੰ ਪੁੱਤਰ ਨਾਲ ਡਾਂਸ ਕਰਕੇ ਖ਼ੁਸ਼ੀ ਮਿਲਦੀ ਹੈ।
ਇਸੇ ਤਰ੍ਹਾਂ ਰਿਤੂ ਮਸ਼ਹੂਰ ਫ਼ਿਲਮਾਂ ਦੇ ਡਾਇਲੌਗ ਦੀ ਨਕਲ ਕਰਕੇ ਆਪਣੇ ਫੋਲੋਅਰਜ਼ ਦਾ ਮਨੋਰੰਜਨ ਕਰਦੇ ਹਨ।
ਇਹ ਘਰੇਲੂ ਔਰਤਾਂ ਹਨ, ਜਿਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਜ਼ਿੰਦਗੀ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ।
ਸੋਸ਼ਲ ਮੀਡੀਆ ਰਾਹੀਂ ਜ਼ਿੰਦਗੀ ਨੂੰ ਨਵੇਂ ਜੋਸ਼ ਤੇ ਜਜ਼ਬੇ ਨਾਲ ਜਿਉਣ ਵਾਲੀਆਂ ਔਰਤਾਂ ਦੀ ਇਹ ਕਹਾਣੀ ਵਿਲੱਖਣ ਹੈ।
(ਰਿਪੋਰਟ ਤੇ ਸ਼ੂਟ - ਸ਼ਰਧ ਬਡੇ, ਤੇਜਸ ਵੈਦਿਆ, ਪਵਨ ਜੈਸਵਾਲ, ਸਰਬਜੀਤ ਧਾਲੀਵਾਲ ਤੇ ਗੁਲਸ਼ਨ ਕੁਮਾਰ)
(ਪ੍ਰੋਡਿਊਸਰ - ਦਿਵਿਆ ਆਰਿਆ, ਐਡਿਟ - ਅੰਸ਼ੁਲ ਵਰਮਾ)