You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਕਿਸਾਨ: ਸਰਕਾਰ ਨੇ ਜ਼ਮੀਨ ਐਕਵਆਇਰ ਕੀਤੀ, 23 ਸਾਲਾਂ ਬਾਅਦ ਵੀ ਮੁਆਵਜ਼ੇ ਦਾ ਇੰਤਜ਼ਾਰ
ਪ੍ਰਕਾਸ਼ਿਤ
ਇਹ ਉਹ ਕਿਸਾਨ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਨੇ 23 ਸਾਲ ਪਹਿਲਾਂ ਐਕੁਆਇਰ ਤਾਂ ਕਰ ਲਈਆਂ ਪਰ ਉਸ ਬਦਲੇ ਕੋਈ ਪੈਸਾ ਨਹੀਂ ਦਿੱਤਾ।
ਬੇਸ਼ੱਕ, ਸਰਕਾਰਾਂ ਜਾਂ ਸਿਆਸੀ ਪਾਰਟੀ ਕਿੰਨੀਆਂ ਵੀ ਕਿਸਾਨ ਹਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਹੋਣ ਪਰ ਇਹੀ ਜ਼ਮੀਨੀ ਹਕੀਕਤ ਹੈ।
ਰਿਪੋਰਟ- ਅਰਵਿੰਦ ਛਾਬੜਾ, ਐਡਿਟ- ਗੁਲਸ਼ਨ ਕੁਮਾਰ