You’re viewing a text-only version of this website that uses less data. View the main version of the website including all images and videos.
ਮੋਦੀ ਦੀਆਂ ਥਾਲੀਆਂ ਤੇ ਤਾਲੀਆਂ ਵਿਚਕਾਰ ਡਾਕਟਰਾਂ ਨੂੰ ਕੀ ਮਿਲਿਆ - ਬੀਬੀਸੀ ਪੜਤਾਲ
ਪ੍ਰਕਾਸ਼ਿਤ
ਮਹਾਂਮਾਰੀ ਦੀ ਸ਼ੁਰੂਆਤ ਵਿੱਚ, ਸਿਹਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿੱਜੀ ਤੌਰ 'ਤੇ ਵਧਾਈ ਅਤੇ ਧੰਨਵਾਦ ਦਿੱਤਾ ਗਿਆ। ਆਮ ਨਾਗਰਿਕਾਂ ਨੇ ਥਾਲੀਆਂ ਵਜਾਈਆਂ, ਦੀਵੇ ਜਲਾਏ ਅਤੇ ਸੈਨਾ ਦੇ ਹੈਲੀਕਾਪਟਰਾਂ ਨੇ ਸਿਹਤ ਕਰਮਚਾਰੀਆਂ 'ਤੇ ਫੁੱਲਾਂ ਦੀ ਵਰਖਾ ਕੀਤੀ।
ਇਹ ਸਮਝਣ ਲਈ ਕਿ ਅੱਜ ਅਜਿਹੇ ਪਰਿਵਾਰ ਕਿੱਥੇ ਖੜ੍ਹੇ ਹਨ, ਮਹੀਨਿਆਂ ਤੱਕ ਚੱਲੀ ਬੀਬੀਸੀ ਦੀ ਪੜਤਾਲ ਵਿੱਚ ਡਾਕਟਰਾਂ, ਮੈਡੀਕਲ ਐਸੋਸੀਏਸ਼ਨਾਂ, ਸਾਬਕਾ ਨੌਕਰਸ਼ਾਹਾਂ, ਕਾਰਕੁਨਾਂ ਦੇ ਨਾਲ-ਨਾਲ ਹੇਠਲੇ ਪੱਧਰ 'ਤੇ ਸਿਹਤ ਸੰਭਾਲ ਕਰਮਚਾਰੀਆਂ ਦੇ ਪਰਿਵਾਰਾਂ ਤੱਕ ਨੂੰ ਸੰਪਰਕ ਕੀਤਾ ਗਿਆ।
ਰਿਪੋਰਟ- ਜੁਗਲ ਪੁਰੋਹਿਤ