You’re viewing a text-only version of this website that uses less data. View the main version of the website including all images and videos.
ਅਮਰੀਕਾ 9/11 ਹਮਲਾ: ਕਹਾਣੀ 102 ਮਿੰਟਾਂ ਦੀ ਜਿਸ ਨਾਲ ਦੁਨੀਆਂ ਦਹਿਲ ਗਈ
ਪ੍ਰਕਾਸ਼ਿਤ
11 ਸਤੰਬਰ 2001 ਅਮਰੀਕਾ ਵਿੱਚ ਵੱਡਾ ਹਮਲਾ ਹੋਇਆ ਸੀ। ਇਸਲਾਮਿਕ ਦਹਿਸ਼ਗਰਦ ਨੈੱਟਵਰਕ ਅਲ-ਕਾਇਦਾ ਨੇ 4 ਜਹਾਜ਼ ਹਾਈਜੈੱਕ ਕੀਤੇ ਅਤੇ ਉਨ੍ਹਾਂ ਨੂੰ ਅਮਰੀਕਾਂ ਦੀ ਮਸ਼ਹੂਰ ਇਮਾਰਤਾਂ ’ਤੇ ਮਿਜ਼ਾਈਲਾਂ ਵਾਂਗ ਵਰਤਿਆ।
ਇਸ ਹਮਲੇ ਵਿੱਚ ਕਰੀਬ 300 ਲੋਕ ਮਾਰੇ ਗਏ ਅਤੇ ਮਰਨ ਵਾਲਿਆਂ ਵਿੱਚ 77 ਦੇਸ਼ਾਂ ਦੇ ਲੋਕ ਸ਼ਾਮਿਲ ਸਨ।