ਔਰਤਾਂ 'ਤੇ ਹੁੰਦੇ ਜ਼ੁਲਮਾਂ ਖ਼ਿਲਾਫ਼ ਚਲਾਈ ਕੀ ਹੈ ਇਹ ਪੋਸਟਰ ਮੁਹਿੰਮ

ਪ੍ਰਕਾਸ਼ਿਤ

ਦੁਨੀਆਂ ਭਰ ਦੇ ਕਈ ਸ਼ਹਿਰਾਂ ਵਿੱਚ ਔਰਤ ਹੱਕਾਂ ਦੀਆਂ ਕਾਰਕੁਨ ਸੜਕਾਂ ਅਤੇ ਹੋਰ ਜਨਤਕ ਥਾਵਾਂ ਉੱਪਰ ਸਲੋਗਨ ਲਿਖ ਰਹੀਆਂ ਹਨ ਅਤੇ ਪੋਸਟਰ ਲਗਾ ਰਹੀਆਂ ਹਨ।

ਉਨ੍ਹਾਂ ਦਾ ਮੰਤਵ ਹੈ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਮਰਦਾਂ ਨੂੰ ਜੁਰਮਾਂ ਲਈ ਜਵਾਬਦੇਹ ਬਣਾਉਣਾ।

ਦੁਨੀਆਂ ਭਰ ਵਿੱਚ ਬਹੁਤ ਸਾਰੀਆਂ ਔਰਤਾਂ ਆਪਣੇ ਮਰਦ ਸਾਥੀਆਂ ਵੱਲੋਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਤਲ ਵੀ ਕਰ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)