You’re viewing a text-only version of this website that uses less data. View the main version of the website including all images and videos.
ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਬੇ-ਸਿੱਟਾ, ਸੁਣੋ ਕੀ ਬੋਲੇ ਕਿਸਾਨ ਆਗੂ
ਪ੍ਰਕਾਸ਼ਿਤ
ਕਿਸਾਨਾਂ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਕਰੀਬ ਤਿੰਨ ਘੰਟੇ ਚੱਲੀ ਗੱਲਬਾਤ ਬੇਨਤੀਜਾ ਰਹੀ।
ਕਿਸਾਨ ਆਗੂਆਂ ਦਾ ਇਲਜ਼ਾਮ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਕਰਨਾਲ ਦੇ ਐਸਡੀਐਮ ਦਾ ਬਚਾਅ ਕਰ ਰਿਹਾ ਹੈ।
ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਆਪਣਾ ਪੱਖ ਰੱਖਿਆ ਹੈ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮਿਨੀ ਸਕੱਤਰੇਤ ਦੇ ਬਾਹਰ ਦਾ ਮਾਹੌਲ ਦੱਸ ਰਹੇ ਹਨ...
ਰਿਪੋਰਟ- ਅਰਵਿੰਦ ਛਾਬੜਾ, ਕਮਲ ਸੈਣੀ
ਐਡਿਟ – ਸਦਫ਼ ਖ਼ਾਨ
ਇਹ ਵੀ ਪੜ੍ਹੋ: