ਮੁੱਲਾ ਬਰਾਦਰ ਸਣੇ ਤਾਲਿਬਾਨ ਦੇ 5 ਆਗੂ, ਜਿਨ੍ਹਾਂ ਦਾ ਹੁਣ ਕਾਬੁਲ 'ਚ ਹੁਕਮ ਚੱਲਦਾ

ਪ੍ਰਕਾਸ਼ਿਤ

ਮੁੱਲਾ ਅਬਦੁਲ ਗਨੀ ਬਰਾਦਰ, ਹਿਬਤੁੱਲਾਹ ਅਖੁੰਦਜ਼ਾਦਾ, ਸਿਰਾਜੁਦੀਨ ਹੱਕਾਨੀ, ਮੁਹੰਮਦ ਯਾਕੂਬ ਤੇ ਅਬਦੁੱਲ ਹਕੀਮ... ਉਹ 5 ਨਾਮ ਹਨ ਜਿਨ੍ਹਾਂ ਦਾ ਤਾਲਿਬਾਨ ਸਮੂਹ ਨੂੰ ਇੱਥੋਂ ਤੱਕ ਪਹੁੰਚਾਉਣ ਅਤੇ ਅਫਗਾਨਿਸਤਾਨ ਵਿੱਚ ਕਬਜ਼ਾ ਕਰਨ ਵਿੱਚ ਵੱਡਾ ਹੱਥ ਰਿਹਾ ਹੈ। ਆਓ ਇਨ੍ਹਾਂ ਆਗੂਆਂ ਬਾਰੇ ਜਾਣਦੇ ਹਾਂ ਕਿ ਇਹ ਕੌਣ ਹਨ।

ਰਿਪੋਰਟ- ਬੀਬੀਸੀ, ਆਵਾਜ਼- ਪ੍ਰਿਅੰਕਾ ਧੀਮਾਨ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)