You’re viewing a text-only version of this website that uses less data. View the main version of the website including all images and videos.
ਡ੍ਰੈਗਨ ਫਰੂਟ ਦੀ ਖੇਤੀ ਨੇ ਲਗਾਈਆਂ ਬਹਾਰਾਂ, ਕਦੇ ਪਿੰਡ ਵਾਸੀ ਸਮਝਦੇ ਸੀ ‘ਮੂਰਖ਼’
ਪ੍ਰਕਾਸ਼ਿਤ
ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਖਾਤਰ ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ ਦੇ ਕਿਸਾਨ ਦਲਜੀਤ ਸਿੰਘ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ।
ਦਲਜੀਤ ਨੇ ਕਾਫ਼ੀ ਸਮਾਂ ਦੁਬਈ ’ਚ ਨੌਕਰੀ ਕੀਤੀ ਪਰ ਹੁਣ ਆਪਣੇ ਪਿੰਡ ਖੇਤੀ ’ਚ ਰੁੱਝੇ ਹਨ। ਉਹ ਝੋਨੇ ਅਤੇ ਮਸ਼ਰੂਮ ਦੀ ਖੇਤੀ ਵੀ ਕਰਦੇ ਹਨ ਪਰ ਡ੍ਰੈਗਨ ਫਰੂਟ ਤੋਂ ਚੌਖੀ ਕਮਾਈ ਕਰ ਰਹੇ ਹਨ।
ਬਟਾਲਾ ਦੇ ਆੜਤੀ ਦੱਸਦੇ ਹਨ ਕਿ ਡ੍ਰੈਗਨ ਫਰੂਟ ਦੇ ਮੰਡੀਕਰਨ ’ਚ ਕੋਈ ਦਿੱਕਤ ਨਹੀਂ ਹੈ।
(ਰਿਪੋਰਟ – ਗੁਰਪ੍ਰੀਤ ਸਿੰਘ ਚਾਵਲਾ, ਐਡਿਟ- ਸਦਫ਼ ਖ਼ਾਨ)