‘’ਮੇਰੇ ਪਤੀ ਨੂੰ ਪਤਾ ਸੀ ਕਿ ਸਾਡੇ ਬੱਚੇ ਨਹੀਂ ਹੋਣਗੇ’’

ਪ੍ਰਕਾਸ਼ਿਤ

ਬੱਚੇਦਾਨੀ ਵਿੱਚ ਰਸੌਲੀ ਦੀ ਸਮੱਸਿਆ ਨੇ ਇਸਲਾਮਾਬਾਦ ਦੀ ਮਲੀਹਾ ਤੇ ਉਨ੍ਹਾਂ ਦੇ ਪਤੀ ਰਿਆਜ਼ ਨੂੰ ਮਾਂ-ਬਾਪ ਬਣਨ ਤੋਂ ਵਾਂਝੇ ਕਰ ਦਿੱਤਾ ਹੈ।

ਆਪਣੀ ਪਤਨੀ ਦੀ ਜ਼ਿੰਦਗੀ ਖਾਤਰ ਬੱਚੇ ਨਾ ਹੋਣ ਦਾ ਫ਼ੈਸਲਾ ਕਿਸੇ ਵੀ ਪਤੀ-ਪਤਨੀ ਲਈ ਬਹੁਤ ਔਖਾ ਹੈ। ਜਾਣੋ ਮਲੀਹਾ ਦੇ ਪਤੀ ਨੇ ਇਸ ਚੁਣੌਤੀ ਭਰੇ ਫ਼ੈਸਲੇ ਨੂੰ ਲੈਣ ਬਾਰੇ ਕਿਵੇਂ ਸੋਚਿਆ।

(ਵੀਡੀਓ – ਤਬੀਂਦਾ ਕੌਕਬ ਤੇ ਨੌਮਨ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)