You’re viewing a text-only version of this website that uses less data. View the main version of the website including all images and videos.
ਜਾਨ ਉੱਤੇ ਖੇਡ ਅਮਰੀਕੀ ਫ਼ੌਜ ਦੀ ਮਦਦ ਕਰਨ ਵਾਲੇ ਅਫ਼ਗਾਨ ਲੋਕਾਂ ਦੀ ਪੀੜ
ਪ੍ਰਕਾਸ਼ਿਤ
ਅਮਰੀਕਾ ਨੇ 20 ਸਾਲਾਂ ਵਿੱਚ ਹਜ਼ਾਰਾਂ ਅਫ਼ਗਾਨ ਭਰਤੀ ਕੀਤੇ ਸਨ। ਕੁਝ ਲੋਕ ਤਾਂ ਅਮਰੀਕਾ ਚਲੇ ਹਏ ਹਨਮ ਪਰ ਪਰਿਵਾਰ ਪਿੱਛੇ ਰਹਿ ਗਏ।
ਟੈਕਸਸ ਦਾ ਸੈਂਟਰ ਫ਼ਾਰ ਰਫਿਊਜੀ ਸਰਵਿਸਿਜ਼ ਅਫ਼ਗਾਨਾਂ ਦੀ ਆਪਣੇ ਉਨ੍ਹਾਂ ਪਰਿਵਾਰਕ ਜੀਆਂ ਦੀ ਸ਼ਨਾਖ਼ਤ 'ਚ ਮਦਦ ਕਰਦਾ ਹੈ, ਜਿਨ੍ਹਾਂ ਨੂੰ ਅਫ਼ਗਾਨਿਸਤਾਨ ਵਿੱਚ ਖ਼ਤਰਾ ਹੈ।