ਅਫ਼ਗਾਨ ਹਿੰਦੂ-ਸਿੱਖਾਂ ਬਾਰੇ ਤਾਲਿਬਾਨ ਦੇ ਆਗੂ ਸ਼ੇਰ ਮੁਹੰਮਦ ਨੇ ਕੀ ਕਿਹਾ

ਪ੍ਰਕਾਸ਼ਿਤ

ਤਾਲਿਬਾਨ ਦੇ ਅਹਿਮ ਆਗੂ ਸ਼ੇਰ ਮੁੰਹਮਦ ਅੱਬਾਸ ਸਟੇਨਿਕਜ਼ਈ ਨੇ ਕਿਹਾ ਕਿ ਤਾਲਿਬਾਨ ਭਾਰਤ ਦੇ ਨਾਲ 'ਦੋਸਤਾਨਾ ਰਿਸ਼ਤੇ' ਬਣਾਉਣ ਦਾ ਇੱਛੁਕ ਹੈ।

ਦੋਹਾ ਤੋਂ ਨਿਊਜ਼ ਚੈਨਲ ਸੀਐਨਐਨ-ਨਿਊਜ਼ 18 ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਗੱਲ਼ ਕਹੀ।

ਅਫ਼ਗਾਨਿਸਤਾਨ 'ਚ ਫਸੇ ਹਿੰਦੂ ਤੇ ਸਿੱਖ ਲੋਕਾਂ ਨੂੰ ਸੁਰੱਖਿਅਤ ਵਾਪਸ ਭੇਜੇ ਜਾਣ ਦੇ ਸਵਾਲ 'ਤੇ ਅੱਬਾਸ ਨੇ ਕਿਹਾ ਕਿ ਅਫ਼ਗਾਨਿਸਤਾਨ ਸਭ ਦਾ ਦੇਸ਼ ਹੈ।

(ਰਿਪੋਰਟ - ਟੀਮ ਬੀਬੀਸੀ)

(ਆਵਾਜ਼ - ਸੁਨੀਲ ਕਟਾਰੀਆ)

(ਵੀਡੀਓ ਐਡਿਟ - ਦੀਪਕ ਜਸਰੋਟੀਆ ਤੇ ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)