ਸਿੱਧੂ ਬਨਾਮ ਕੈਪਟਨ: ਹਰੀਸ਼ ਰਾਵਤ ਨੇ ਕਿਹਾ, 'ਪੰਜਾਬੀ ਉਹੀ ਬੋਲਦੇ ਹਨ ਜੋ ਦਿਲ ਵਿੱਚ ਹੈ'

ਪ੍ਰਕਾਸ਼ਿਤ

ਕੀ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਵਿੱਚ 2022 ਵਿਧਾਨਸਭਾ ਚੋਣਾਂ ਦਾ ਚਹਿਰਾ ਹੋਣਗੇ?

ਨਵਜੋਤ ਸਿੰਘ ਸਿੱਧੂ ਬਾਰੇ ਪਾਰਟੀ ਕੀ ਸੋਚਦੀ ਹੈ?

ਪੰਜਾਬ ’ਚ ਕਾਂਗਰਸ ਪਾਰਟੀ ਦੀ ਕੀ ਤਿਆਰੀ ਹੈ?

ਇਨ੍ਹਾਂ ਤਮਾਮ ਸਵਾਲਾਂ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲ ਕੀਤੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ।

ਸ਼ੂਟ ਤੇ ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)