9 ਜੀਆਂ ਦੇ ਟੱਬਰ ਦੀ ਕਹਾਣੀ , ਜਿਸ ਵਿੱਚ ਸਾਰੇ ਹੀ ਬੌਣੇ ਹਨ

ਪ੍ਰਕਾਸ਼ਿਤ

57 ਸਾਲਾ ਰਾਮ ਰਾਜ ਚੌਹਾਨ ਪਰਿਵਾਰ ਦੇ ਉਨ੍ਹਾਂ 9 ਮੈਂਬਰਾਂ ’ਚੋਂ ਇੱਕ ਹਨ ਜੋ ਬੌਣੇ ਹਨ।

ਬੌਣੇਪਨ ਦਾ ਮਤਲਬ ਹੈ ਸਰੀਰ ਦਾ ਵਿਕਾਸ ਘੱਟ ਹੋਣਾ ਜਾਂ ਅੰਗਾਂ ਦਾ ਛੋਟਾ ਰਹਿ ਜਾਣਾ। ਬੌਨਾਪਨ ਜੈਨੇਟਿਕ ਮਿਊਟੇਸ਼ਨ ਦੀ ਵਜ੍ਹਾ ਨਾਲ ਹੁੰਦਾ ਹੈ।

ਆਓ ਮਿਲੀਏ ਇਸ ਪਰਿਵਾਰ ਨੂੰ।

ਵੀਡੀਓ – ਸੁਰੇਖਾ ਅਬੂਰੀ ਅਤੇ ਨਵੀਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)