You’re viewing a text-only version of this website that uses less data. View the main version of the website including all images and videos.
ਕਰਨਾਲ 'ਚ ਚੱਲੇ ਕਿਸਾਨਾਂ 'ਤੇ ਡੰਡੇ, ਕਈਆਂ ਦੇ ਗੰਭੀਰ ਸੱਟਾਂ
ਪ੍ਰਕਾਸ਼ਿਤ
ਕਰਨਾਲ ਵਿੱਚ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ਉੱਤੇ ਹੋਇਆ ਲਾਠੀਚਾਰਜ। ਇਸ ਦੌਰਾਨ ਕੁਝ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ ਹਨ। ਹਰਿਆਣਾ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਕੁਝ ਵਿਧਾਇਕਾਂ ਤੇ ਸਾਂਸਦਾਂ ਨਾਲ ਬੈਠਕ ਕਰਨ ਪਹੁੰਚੇ ਸਨ। ਕਿਸਾਨ ਉਸਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਪੁਲਿਸ ਦੀ ਇਸ ਕਾਰਵਾਈ ਦੀ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਨਿੰਦਾ ਕੀਤੀ ਹੈ।
ਰਿਪੋਰਟ- ਕਮਲ ਸੈਣੀ
ਐਡਿਟ- ਰਾਜਨ ਪਪਨੇਜਾ