You’re viewing a text-only version of this website that uses less data. View the main version of the website including all images and videos.
ਕਾਬੁਲ ਵਿੱਚ ਖੁਦਕੁਸ਼ ਹਮਲਾ ਕਰਨ ਵਾਲੇ ISIS-K ਬਾਰੇ ਜਾਣੋ
ਪ੍ਰਕਾਸ਼ਿਤ
'ਆਈਐਸਆਈਐਸ-ਕੇ' ਜਾਂ ਇਸ ਨੂੰ ਹੋਰ ਵਿਸਥਾਰ ਨਾਲ ਕਹੀਏ ਤਾਂ, 'ਇਸਲਾਮਿਕ ਸਟੇਟ ਖੁਰਾਸਾਨ ਪ੍ਰਾਵਿੰਸ' (ਆਈਐਸਕੇਪੀ), ਆਪਣੇ ਆਪ ਨੂੰ 'ਇਸਲਾਮਿਕ ਸਟੇਟ' ਕਹਿਣ ਵਾਲੇ ਕੱਟੜਪੰਥੀ ਸੰਗਠਨ ਦਾ ਇੱਕ ਖੇਤਰੀ ਸਹਿਯੋਗੀ ਹੈ।
ਇਹ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸਰਗਰਮ ਹੈ।
ਇਹ ਅਫ਼ਗਾਨਿਸਤਾਨ ਦੇ ਸਾਰੇ ਜੇਹਾਦੀ ਕੱਟੜਪੰਥੀ ਸੰਗਠਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਅਤੇ ਹਿੰਸਕ ਮੰਨਿਆ ਜਾਂਦਾ ਹੈ।
ਰਿਪੋਰਟ- ਫਰੈਂਕ ਗਾਰਡਨਰ, ਬੀਬੀਸੀ ਦੇ ਸੁਰੱਖਿਆ ਮਾਮਲਿਆਂ ਦੇ ਪੱਤਰਕਾਰ