ਅਹਿਮਦ ਮਸੂਦ: ਤਾਲਿਬਾਨ ਨੂੰ ਪੰਜਸ਼ੀਰ ਘਾਟੀ ਤੋਂ ਚੁਣੌਤੀ ਦੇਣ ਵਾਲਾ ਨੌਜਵਾਨ

ਪ੍ਰਕਾਸ਼ਿਤ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਪਰ ਇੱਕ ਇਲਾਕਾ ਅਜਿਹਾ ਹੈ ਜਿੱਥੋਂ ਤਾਲਿਬਾਨ ਖਿਲਾਫ਼ ਇੱਕਜੁਟਤਾ ਦਿਖਾਈ ਜਾ ਰਹੀ ਹੈ।

ਇਹ ਇਲਾਕਾ ਹੈ ਪੰਜਸ਼ੀਰ ਘਾਟੀ। ਇੱਥੇ ਅਹਿਮਦ ਮਸੂਦ ਦੀ ਅਗਵਾਈ ਵਿੱਚ ਤਾਲਿਬਾਨ ਵਿਰੋਧੀ ਨੇਤਾ ਇੱਕਜੁੱਟ ਹੋ ਕੇ ਤਾਲਿਬਾਨ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੇ ਹਨ। ਜ਼ਿਆਦਾ ਜਾਣਕਾਰੀ ਦੇ ਰਹੇ ਹਨ ਬੀਬੀਸੀ ਪੱਤਰਕਾਰ ਖ਼ੁਦਾਈ ਨੂਰ ਨਾਸਿਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)