ਕੀ ਇਸ ਚੂੜੀਆਂ ਵੇਚਣ ਵਾਲੇ ਨੂੰ ਮੁਸਲਮਾਨ ਹੋਣ ਕਰਕੇ ਕੁੱਟਿਆ ਗਿਆ? ਕੀ ਹੈ ਪੂਰਾ ਮਾਮਲਾ

ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਇੱਕ ਚੂੜੀਆਂ ਵੇਚਣ ਵਾਲੇ ਮੁਸਲਮਾਨ ਸ਼ਖ਼ਸ ਨੂੰ ਕਥਿਤ ਤੌਰ 'ਤੇ ਮਜ਼ਹਬ ਕਾਰਨ ਕੁੱਟਿਆ ਗਿਆ।

ਇਸ ਦੇ ਨਾਲ ਹੀ ਉਸ ਨੂੰ ਧਮਕੀ ਦਿੱਤੀ ਗਈ ਕਿ ਹਿੰਦੂਆਂ ਦੇ ਇਲਾਕੇ ਵਿੱਚ ਨਾ ਆਇਆ ਕਰੇ।

ਐਤਵਾਰ ਨੂੰ ਵੀਡੀਓ ਵਾਇਰਲ ਹੋਈ ਤੇ ਦੇਰ ਰਾਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)