You’re viewing a text-only version of this website that uses less data. View the main version of the website including all images and videos.
‘ਰੱਬ ਅਜਿਹੀ ਘੜੀ ਕਿਸੇ ਨੂੰ ਨਾ ਵਖਾਵੇ’, ਕਾਬੁਲ ਤੋਂ ਵਤਨ ਪਰਤੇ ਹੁਸ਼ਿਆਰਪੁਰ ਦੇ ਮੁੰਡੇ ਨੇ ਕੀ-ਕੀ ਦੱਸਿਆ
ਪ੍ਰਕਾਸ਼ਿਤ
ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਅੰਸ਼ਦੀਪ ਸਿੰਘ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਭਾਰਤ ਪਰਤਿਆ ਹੈ। ਉਹ ਅਫ਼ਗਾਨਿਸਤਾਨ ਦੇ ਨਾਟੋ ਬੇਸ ’ਚ ਕੈਟਰਿੰਗ ਦਾ ਕੰਮ ਕਰਦਾ ਸੀ। ਪਰ ਵਿੱਤੀ ਮਜਬੂਰੀਆਂ ਕਾਰਨ ਅਫ਼ਗਾਨਿਸਤਾਨ ਜਾਣਾ ਪਿਆ ਸੀ।
ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਤੇ ਕਬਜ਼ਾ ਕੀਤਾ ਤਾਂ ਕਿਹੋ ਜਿਹੇ ਹਾਲਾਤ ਵਿੱਚ ਉਹ ਰਹੇ ਅਤੇ ਕਿਵੇਂ ਭਾਰਤ ਪਹੁੰਚੇ, ਦੇਖੋ ਵੀਡੀਓ।
(ਰਿਪੋਰਟ- ਜਸਪਾਲ ਸਿੰਘ, ਐਡਿਟ- ਸਦਫ਼ ਖ਼ਾਨ)